Department of Punjabi

Sr. No. Name of Teacher Qualification Designation
1 DR. SUKHWINDER SINGH M.A. (Linguistics) Ph.D. Assistant Professor
2 DR. MANDEEP KAUR M.A., B.Ed., UGC-NET, Ph.D. Assistant Professor**
3 DR. RAJWINDER KAUR M.A. (Punjabi), B.Ed., UGC-NET Ph.D Assistant Professor**
4 TAPINDER KAUR M.A. (Pbi., Hist., Pol. Sci.), UGC-NET Assistant Professor**
5 JASVIR KAUR M.A. (Pbi.) B.Ed., UGC-NET Assistant Professor**
6 PARAMPREET KAUR M.A. M.Ed., UGC-NET Assistant Professor**
7 JAGTAR SINGH M.A .M. Phil. Assistant Professor**
8 MANDEEP KAUR M.A., (Linguistics), M. Phil, UGC-NET Assistant Professor**
9 DR. KAMALJEET KAUR M.A., UGC-NET, Ph.D., CTET, B.Ed. Assistant Professor**
10 DR.IQBAL SINGH M.A., M. Phil.Ph.D Assistant Professor**
11 DR. MANJIT KAUR M.A., M. Phil., UGC-NET, Ph.D. Assistant Professor**
12 VACANT    
13 VACANT    
     
* Part time lecturer
**Guest Faculty lecturer
*** Contractual Lecturer

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ 
 ਸਰਕਾਰੀ ਰਣਬੀਰ ਕਾਲਜ,  ਸੰਗਰੂਰ ਦੇ ਸਥਾਪਨਾ ਵਰ੍ਹੇ ਤੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਅਕਾਦਮਿਕ ਹਲਕਿਆਂ ਵਿੱਚ ਸਨਮਾਨਯੋਗ ਥਾਂ ਰਹੀ। ਸ਼ੁਰੂਆਤੀ ਦੌਰ ਵਿੱਚ ਭਾਵੇਂ ਕਾਲਜ ਵਿਖੇ ਗ੍ਰੈਜੂਏਸ਼ਨ ਕਲਾਸਾਂ ਹੀ ਪੜ੍ਹਾਈਆਂ ਜਾਂਦੀਆਂ ਸਨ ਪਰ ਉਸ ਸਮੇਂ ਸਮੇਂ ਤੇ ਪੋਸਟ ਗ੍ਰੈਜੂਏਟ ਕਲਾਸਾਂ ਵੀ ਜਾਰੀ ਰਹੀਆਂ। ਹੁਣ ਲਗਭਗ ਦੋ ਦਹਾਕਿਆਂ ਤੋਂ ਪੋਸਟ ਗ੍ਰੈਜੂਏਸ਼ਨ ਕਲਾਸਾਂ ਲਗਾਤਾਰ ਜਾਰੀ ਹਨ। ਅੱਜ ਪੰਜਾਬੀ ਵਿਭਾਗ ਵਿੱਚ ਉੱਚ ਸਿੱਖਿਆਤ 13 ਅਧਿਆਪਕ ਪੰਜਾਬੀ ਲਾਜ਼ਮੀ ਅਤੇ ਪੰਜਾਬੀ ਸਾਹਿਤ ਵਿਸ਼ੇ ਦੇ ਨਾਲ ਨਾਲ ਐਮ.ਏ. ਪੰਜਾਬੀ ਦੀ ਤਾਲੀਮ ਦੇ ਰਹੇ ਹਨ। ਅਕਾਦਮਿਕ  ਹਲਕਿਆਂ ਵਿੱਚ ਸਰਕਾਰੀ ਰਣਬੀਰ ਕਾਲਜ,ਸੰਗਰੂਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਪ੍ਰਾਪਤੀ ਇਹ ਰਹੀ ਹੈ ਕਿ ਸਾਲ 2018 ਅਤੇ 2019 ਦਰਮਿਆਨ ਦੋ ਵਿਦਿਆਰਥਣਾਂ ਰਵਿੰਦਰ ਕੌਰ ਗੋਲਡੀ,ਰਜਨੀ ਨੇ ਲਗਾਤਾਰ ਯੂਨੀਵਰਸਿਟੀ ਪੱਧਰ ਤੇ ਗੋਲਡ ਮੈਡਲ ਹਾਸਿਲ ਕੀਤੇ। ਵਿਭਾਗ ਦੇ ਅਨੇਕਾਂ ਵਿਦਿਆਰਥੀ ਜਿੱਥੇ ਯੂ.ਜੀ.ਸੀ. ਨੈੱਟ ਪਾਸ ਹਨ ਉੱਥੇ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਤੇ ਵੀ ਸੁਸ਼ੋਭਿਤ ਹਨ। ਬਹੁਤੇ ਪ੍ਰਾਈਵੇਟ ਨੌਕਰੀਆਂ ਵੀ ਕਰ ਰਹੇ ਹਨ ਤੇ ਆਪਣੇ ਆਪੋ ਆਪਣੇ ਕਾਰੋਬਾਰ ਵੀ ਕਰ ਰਹੇ ਹਨ। ਸਾਨੂੰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀਆਂ ਪ੍ਰਾਪਤੀਆਂ ਤੇ ਨਾਜ਼ ਹੈ।

Courses- ਐਮ. ਏ.(ਪੰਜਾਬੀ ),ਬੀ.ਏ. 3/4 ਸਾਲ: ਪੰਜਾਬੀ ਲਾਜ਼ਮੀ, ਪੰਜਾਬੀ ਸਾਹਿਤ,ਬੀ.ਐਸਸੀ.3/4 ਸਾਲ: ਪੰਜਾਬੀ ਲਾਜ਼ਮੀ, ਬੀ.ਕਾਮ.3/4 ਸਾਲ: ਪੰਜਾਬੀ ਲਾਜ਼ਮੀ, ਬੀ.ਸੀ.ਏ./ ਬੀ.ਬੀ.ਏ.: ਪੰਜਾਬੀ

Research publications :- 1 ਡਾ. ਸੁਖਵਿੰਦਰ ਸਿੰਘ ਪਰਮਾਰ- ਪੀਐਚ.ਡੀ.- ਪੰਜਾਬੀ ਨਾਵਲ ਵਿੱਚ ਰਿਸ਼ਤਾ -ਨਾਤਾ ਪ੍ਰਬੰਧ 2.ਡਾ. ਮਨਦੀਪ ਕੌਰ -ਪੀਐਚ.ਡੀ.-ਸਾਧੂ ਦਇਆ ਸਿੰਘ ਆਰਿਫ ਦੀਆਂ ਕਾਵਿ ਜੁਗਤਾਂ 3.ਡਾ.ਰਾਜਵਿੰਦਰ ਕੌਰ ਪੀਐਚ.ਡੀ.- ਭਗਤ ਨਾਮਦੇਵ ਜੀ ਰਵਿਦਾਸ ਜੀ ਅਤੇ ਕਬੀਰ ਜੀ ਦੀ ਬਾਣੀ ਦੇ ਦਾਰਸ਼ਨਿਕ ਚਿੰਤਨ ਦਾ ਤੁਲਨਾਤਮਕ ਅਧਿਐਨ 4. ਡਾ. ਤਪਿੰਦਰ ਕੌਰ - ਪੀਐਚ.ਡੀ.- ਗੁਰਮੀਤ ਕੜਿਆਲਵੀ ਅਤੇ ਸੁਸ਼ੀਲਾ ਟਾਕਭੋਰੇ ਦੀਆਂ ਕਹਾਣੀਆਂ ਵਿੱਚ ਦਲਿਤ ਚੇਤਨਾ -ਤੁਲਨਾਤਮਕ ਅਧਿਐਨ 5.ਪ੍ਰੋ.ਜਗਤਾਰ ਸਿੰਘ- ਐਮ. ਫਿਲ.- ਇੰਦਰਜੀਤ ਹਸਨਪੁਰੀ ਦੀ ਕਾਵਿ ਕਲਾ 6.ਪ੍ਰੋ. ਮਨਦੀਪ ਕੌਰ ਦਿੜਬਾ- ਐਮ ਫਿਲ.- ਜਸਵੀਰ ਰਾਣਾ ਦੀ ਕਹਾਣੀ ਕਲਾ 7.ਡਾ. ਕਮਲਜੀਤ ਕੌਰ- ਪੀਐਚ.ਡੀ.- ਕਪੂਰ ਸਿੰਘ ਘੁੰਮਣ ਦੇ ਨਾਟਕਾਂ ਦਾ ਮਨੋਵਿਗਿਆਨਕ ਅਧਿਐਨ 8. ਡਾ. ਇਕਬਾਲ ਸਿੰਘ-ਪੀਐਚ.ਡੀ.- ਪਰਗਟ ਸਿੰਘ ਸਤੌਜ ਦੇ ਨਾਵਲਾਂ ਦਾ ਵਿਸ਼ਾਗਤ ਅਧਿਅਨ 9.ਡਾ. ਮਨਜੀਤ ਕੌਰ-ਪੀਐਚ.ਡੀ.- ਪੰਜਾਬੀ ਕਹਾਣੀ ਵਿੱਚ ਬਸਤੀਵਾਦੀ ਸਰੋਕਾਰ

Student Portal: Admissions and Fee Payments

All new and old students may login/apply to avail student centric services.