ਸਰਕਾਰੀ ਰਣਬੀਰ ਕਾਲਜ, ਸੰਗਰੂਰ

Mission Fateh, Punjab Fights Corona

ਜਿਨ੍ਹਾਂ ਵਿਦਿਆਰਥੀਆਂ ਨੇ ਸਰੀਰਕ ਸਿੱਖਿਆ ਦਾ ਵਿਸ਼ਾ ਆਪਣੇ ਫਾਰਮ ਵਿੱਚ ਭਰਿਆ ਹੈ ਉਨ੍ਹਾਂ ਵਿਦਿਆਰਥੀਆਂ ਦੇ ਟਰਾਇਲ ਮਿਤੀ 28/09/2020 ਨੂੰ ਸਵੇਰੇ 9 ਵਜੇ ਕਾਲਜ ਖੇਡ ਮੈਦਾਨ ਵਿੱਚ ਹੋਣਗੇ ਅਤੇ ਸਾਰੇ ਹੀ ਵਿਦਿਆਰਥੀ ਆਪਣੇ ਸਪੋਰਟਸ ਕਿੱਟ ਵਿੱਚ ਆਉਣਗੇl ਅਤੇ ਆਪਣੇ ਖੇਡਾਂ ਨਾਲ ਸਬੰਧਤ ਸਰਟੀਫਿਕੇਟ ਵੀ ਨਾਲ ਲੈ ਕੇ ਆਉਣੇ ਹਨ

ਸਮੂਹ ਬੀ ਏ/ ਬੀ ਐਸ ਸੀ/ ਬੀ ਕਾਮ/ ਬੀ ਬੀ ਏ/ ਬੀ ਸੀ ਏ-1 ਦੀਆਂ ਵਿਦਿਆਰਥਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਵਿਦਿਆਰਥਣਾਂ  NCC  ਵਿੱਚ enroll  ਹੋਣਾ ਚਾਹੁੰਦੀਆਂ ਹਨ ਉਹ ਆਪਣੇ ਨਾਂ ਹੇਠ ਲਿਖੇ ਇੰਚਾਰਜ ਨੂੰ ਮਿਤੀ 28/09/2020 ਤੱਕ  ਲਿਖਵਾ ਸਕਦੀਆਂ ਹਨ। ਇਸ ਮਿਤੀ ਤੋਂ ਬਾਦ ਕਿਸੇ ਵੀ ਵਿਦਿਆਰਥਣ ਨੂੰ NCC ਨਹੀਂ ਦਿੱਤੀ ਜਾਵੇਗੀ।                    ਇੰਚਾਰਜ- ਡਾ: ਗੁਰਪ੍ਰੀਤ ਕੌਰ {ਫਿਜਿਕਸ ਵਿਭਾਗ}  9855177720

Vision:
  • To impart education in a way so as to bring out the higher qualities of mind, body and character of the learners.
Mission:
  • Transmission of knowledge and education of the masses in the rural, semi-urban and urban areas of the region.
  • Imparting higher education to all sections of the Society.
  • Promotion of Punjabi Language and Culture.
  • Involving the youth in community activities through Youth Welfare, NCC, NSS and Red Cross to inculcate a sense of discipline in them so as to make them responsible citizens of the nation with secular outlook.
  • Transforming the faculty and students to respect all religions and cultures for making them sensitive global citizens.
Founder of the College

Founder of the College
1878-1948

Important Message from The Principal for Students