Notice Board

B.A Sem-V, B.Sc Medical Sem-V, B.Sc Non-Med Sem-V, B.com, Sem-V, M.A –Sem-III (Punjab, English, Pol. Sc, BBA Sem-V, BCA –V, MSc IT – Sem-III ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਘਰ ਘਰ ਰੋਜਗਾਰ ਮੁਹਿੰਮ ਦੇ ਚਲਦਿਆਂ ਮਿਤੀ 24.09.2020 ਤੋਂ 30.09.2020 ਤੱਕ ਲੱਗਣ ਵਾਲੇ ਰੋਜਗਾਰ ਮੇਲਿਆਂ ਲਈ ਜਿਲਾ ਰੋਜਗਾਰ ਵਿਭਾਗ ਵਲੋਂ ਜਾਰੀ ਕੀਤੇ www.pgrkam.com ਲਿੰਕ ਉੱਤੇ ਜੁੜਨ ਅਤੇ ਉਪਰੋਕਤ ਪੋਰਟਲ ਤੇ ਅਪਲਾਈ ਕਰਕੇ ਸੂਚਨਾ ਹੇਠ ਲਿਖੇ ਅਨੁਸਾਰ ਪ੍ਰੋਫੈਸਰ ਸਾਹਿਬਾਨ ਦੇ Whats app ਤੇ Screenshot ਲੈ ਕੇ ਭੇਜਣੀ ਯਕੀਨੀ ਬਣਾਉਣ  ਅਤੇ ਆਪਣਾ ਕਾਲਜ ਰੋਲ ਨੰਬਰ, ਨਾਮ ਅਤੇ ਪਿਤਾ ਦਾ ਨਾਮ ਲਿਖਣਾ ਯਕੀਨੀ ਬਣਾਉਣ :

 

ਸ. ਨੰਬਰ

ਪ੍ਰੋਫੈਸਰ ਦਾ ਨਾਮ

Whats app Number

Class

1. 

ਪ੍ਰੋ : ਜਗਤਾਰ ਸਿੰਘ 

94630-51112

B.A- Sem-V (Boys)

2. 

ਪ੍ਰੋ : ਗੁਰਪ੍ਰੀਤ ਕੌਰ

98551-77720

B.A – Sem-V(Girls)

3. 

ਪ੍ਰੋ : ਗੁਲਸ਼ਨਦੀਪ

97801-16161

M.A –Sem-III (PunjabI, English, Po. Sc

4. 

ਪ੍ਰੋ : ਨੀਤੀਸ਼ ਅਰੋੜਾ

98153-72312

B.Sc Medical Sem-V, B.Sc Non-Med Sem-V, B.com, Sem-V

5. 

ਪ੍ਰੋ : ਇੰਦਰਜੀਤ ਕੌਰ

94648-61967

BBA Sem-V, BCA –V, MSc IT – Sem-III

 

ਉਪਰੋਕਤ ਪੋਰਟਲ ਤੇ Register ਹੋਣ ਲਈ ਜਿਲਾ ਰੋਜਗਾਰ ਵਿਭਾਗ ਵਲੋਂ ਜਾਰੀ ਹੇਠ ਲਿਖੇ Videos ਲਿੰਕ ਨੂੰ ਕਲਿਕ ਜਾਣਕਾਰੀ ਲੈ ਸਕਦੇ ਹੋ :

https://youtu.be/miOcUXzgziQ

 

https://youtu.be/PLwEnBAt7B8

 

ਵਧੇਰੇ ਜਾਣਕਾਰੀ ਲਈ ਤੁਸੀਂ ਪ੍ਰੋ : ਅਸ਼ਵਨੀ ਕੁਮਾਰ (ਮੋਬਾਇਲ ਨੰਬਰ 92165-16003) ਤੋਂ ਪ੍ਰਾਪਤ ਕਰ ਸਕਦੇ ਹੋ |

 

ਨੋਟ : ਉਪਰੋਕਤ ਸਮੂਹ ਵਿਦਿਆਰਥੀਆਂ ਨੂੰ ਇਹ ਵੀ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੀ Mobile Phone ਵਿੱਚ Zoom Cloud Meeting Install ਕਰਨ ਤਾਂ ਕਿ ਲੋੜ ਪੈਣ ਤੇ Video Cofercing ਰਾਹੀਂ ਤੁਹਾਡੇ ਨਾਲ ਰਾਬਤਾ ਕਾਇਮ ਹੋ ਸਕੇ | Application download ਕਰਨ ਦਾ ਲਿੰਕ ਹੇਠ ਲਿਖੇ ਅਨੁਸਾਰ ਹੈ :

https://play.google.com/store/apps/details?id=us.zoom.videomeetings

This document was last modified on: 08-09-2020