ਪਿਆਰੇ ਵਿਦਿਆਰਥੀਓ :
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਬਿਮਾਰੀ (COVID-19) ਨੂੰ ਅੰਤਰਰਾਸ਼ਟਰੀ ਪੱਧਰ ਤੇ ਮਹਾਂਮਾਰੀ ਘੋਸ਼ਿਤ ਕੀਤਾ ਹੋਇਆ ਹੈ | ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀ ਇਸ ਬਿਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਸਮੇਂ-ਸਮੇਂ ਤੇ ਆ ਰਹੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ | ਅਸੀਂ, ਇਹ ਗੱਲ ਚੰਗੀ ਤਰਾਂ ਸਮਝਦੇ ਹਾਂ ਕਿ ਇਸ ਬਿਮਾਰੀ ਦੇ ਲਗਾਤਾਰ ਫੈਲਾਅ ਅਤੇ ਪੜਾਈ ਦੇ ਹੋ ਰਹੇ ਨੁਕਸਾਨ ਕਾਰਣ ਕੁਝ ਵਿਦਿਆਰਥੀਆਂ ਵਿੱਚ ਮਾਨਸਿਕ ਤਨਾਉ ਪੈਦਾ ਹੋਣ ਦੀ ਸ਼ੰਕਾ ਹੋ ਸਕਦੀ ਹੈ | ਵਿਦਿਆਰਥੀਆਂ ਨੂੰ ਇਸ ਮਾਨਸਿਕ ਤਨਾਉ ਦੀ ਸਥਿਤੀ ਚੋਂ ਬਾਹਰ ਕੱਢਣ ਲਈ ਕਾਲਜ ਵਿੱਚ ਇੱਕ ਕੌਂਸਲਿਂਗ ਸੈਲ ਸਥਾਪਤ ਕੀਤਾ ਗਿਆ ਹੈ | ਕੌਂਸਲਿਂਗ ਸੈਲ ਸਟਾਫ਼ ਮੈਂਬਰਾਂ ਦੇ ਮੋਬਾਇਲ ਨੰਬਰ ਹੇਠਾਂ ਦਿੱਤੇ ਗਏ ਹਨ | ਕਿਸੇ ਵੀ ਵਿਦਿਆਰਥੀ ਨੂੰ COVID-19 ਕਾਰਣ ਜਾਂ ਪੜਾਈ ਸਬੰਧੀ ਕੋਈ ਸ਼ੰਕੇ ਉਤਪੰਨ ਹੁੰਦੇ ਹਨ ਤਾਂ ਉਹ ਬਿਨਾਂ ਝਿਜਕ ਕੌਂਸਲਿਂਗ ਸੈਲ ਦੇ ਮੈਂਬਰਜ ਨਾਲ ਫੋਨ ਤੇ ਸੰਪਰਕ ਕਰਕੇ ਸਲਾਹ ਮਸ਼ਵਰਾ ਲੈ ਸਕਦੇ ਹਨ | ਕਾਲਜ ਦਾ ਸਮੁੱਚਾ ਸਟਾਫ਼ ਇਸ ਔਖੀ ਘੜੀ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਮੈਂਬਰਜ ਦਾ ਹਰ ਪ੍ਰਕਾਰ ਨਾਲ ਮਨੋਬਲ ਉੱਚਾ ਚੁੱਕਣ ਲਈ ਵਚਨਵਧ ਹੈ |
ਆਖੀਰ ਵਿੱਚ ਮੈਂ ਆਪ ਸਭ ਦੀ ਸਿਹਤਮੰਦ ਜਿੰਦਗੀ ਦੀ ਕਾਮਨਾ ਕਰਦਾ ਹਾਂ |
Anti COVID-19 Counseling Cell
Members
Name
Designation
Contact Number
Kuldeep Kumar
Assistant Professor in English
9855256012
Sudha Sharma
NSS Programme Officer
9465730038
Rupinder Sharma
7087170433
Gurpreet Kaur
NCC Incharge
9855777720
Dr. Mewa Ram
9417625488
Ashwani Kumar
Red Ribbon Club Incharge
9216516003
Dr. Hatinder Kaur
Red Cross Unit Incharge
98884-60094
Gulshandeep Kaur
9780116161
ਪ੍ਰੋ (ਡਾ. ) ਪਰਮਿੰਦਰ ਸਿੰਘ
ਪ੍ਰਿੰਸੀਪਲ ,
ਸਰਕਾਰੀ ਰਣਬੀਰ ਕਾਲਜ ਸੰਗਰੂਰ