ਪਿਆਰੇ ਵਿਦਿਆਰਥੀਓ :
ਜਿਵੇਂ ਕਿ
ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਬਿਮਾਰੀ (COVID-19)
ਨੂੰ ਅੰਤਰਰਾਸ਼ਟਰੀ ਪੱਧਰ ਤੇ ਮਹਾਂਮਾਰੀ ਘੋਸ਼ਿਤ ਕੀਤਾ ਹੋਇਆ ਹੈ | ਕਾਲਜ ਦੇ
ਸਮੂਹ ਸਟਾਫ਼ ਅਤੇ ਵਿਦਿਆਰਥੀ ਇਸ ਬਿਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਸਮੇਂ-ਸਮੇਂ ਤੇ ਆ ਰਹੀਆਂ ਹਦਾਇਤਾਂ ਦੀ
ਪਾਲਣਾ ਕਰ ਰਹੇ ਹਨ | ਅਸੀਂ, ਇਹ ਗੱਲ ਚੰਗੀ ਤਰਾਂ ਸਮਝਦੇ ਹਾਂ ਕਿ ਇਸ ਬਿਮਾਰੀ ਦੇ ਲਗਾਤਾਰ ਫੈਲਾਅ
ਅਤੇ ਪੜਾਈ ਦੇ ਹੋ ਰਹੇ ਨੁਕਸਾਨ ਕਾਰਣ ਕੁਝ ਵਿਦਿਆਰਥੀਆਂ ਵਿੱਚ ਮਾਨਸਿਕ ਤਨਾਉ ਪੈਦਾ ਹੋਣ ਦੀ ਸ਼ੰਕਾ
ਹੋ ਸਕਦੀ ਹੈ | ਵਿਦਿਆਰਥੀਆਂ ਨੂੰ ਇਸ ਮਾਨਸਿਕ ਤਨਾਉ ਦੀ ਸਥਿਤੀ ਚੋਂ ਬਾਹਰ ਕੱਢਣ ਲਈ ਕਾਲਜ ਵਿੱਚ
ਇੱਕ ਕੌਂਸਲਿਂਗ ਸੈਲ ਸਥਾਪਤ ਕੀਤਾ ਗਿਆ ਹੈ | ਕੌਂਸਲਿਂਗ ਸੈਲ ਸਟਾਫ਼ ਮੈਂਬਰਾਂ ਦੇ ਮੋਬਾਇਲ ਨੰਬਰ ਹੇਠਾਂ ਦਿੱਤੇ ਗਏ ਹਨ
| ਕਿਸੇ ਵੀ ਵਿਦਿਆਰਥੀ ਨੂੰ COVID-19 ਕਾਰਣ
ਜਾਂ ਪੜਾਈ ਸਬੰਧੀ ਕੋਈ ਸ਼ੰਕੇ ਉਤਪੰਨ ਹੁੰਦੇ ਹਨ ਤਾਂ ਉਹ ਬਿਨਾਂ ਝਿਜਕ ਕੌਂਸਲਿਂਗ ਸੈਲ ਦੇ ਮੈਂਬਰਜ
ਨਾਲ ਫੋਨ ਤੇ ਸੰਪਰਕ ਕਰਕੇ ਸਲਾਹ ਮਸ਼ਵਰਾ ਲੈ ਸਕਦੇ ਹਨ | ਕਾਲਜ ਦਾ ਸਮੁੱਚਾ ਸਟਾਫ਼ ਇਸ ਔਖੀ ਘੜੀ
ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਮੈਂਬਰਜ ਦਾ ਹਰ ਪ੍ਰਕਾਰ ਨਾਲ ਮਨੋਬਲ ਉੱਚਾ ਚੁੱਕਣ ਲਈ
ਵਚਨਵਧ ਹੈ |
ਆਖੀਰ ਵਿੱਚ ਮੈਂ ਆਪ ਸਭ ਦੀ ਸਿਹਤਮੰਦ ਜਿੰਦਗੀ ਦੀ
ਕਾਮਨਾ ਕਰਦਾ ਹਾਂ |
Anti COVID-19
Counseling Cell
Members
Name
|
Designation
|
Contact Number
|
Kuldeep Kumar
|
Assistant Professor in English
|
9855256012
|
Sudha Sharma
|
NSS Programme Officer
|
9465730038
|
Rupinder Sharma
|
NSS Programme Officer
|
7087170433
|
Gurpreet Kaur
|
NCC Incharge
|
9855777720
|
Dr. Mewa Ram
|
NSS Programme Officer
|
9417625488
|
Ashwani Kumar
|
Red Ribbon Club Incharge
|
9216516003
|
Dr. Hatinder Kaur
|
Red Cross Unit Incharge
|
98884-60094
|
Gulshandeep Kaur
|
NSS Programme Officer
|
9780116161
|
ਪ੍ਰੋ (ਡਾ. ) ਪਰਮਿੰਦਰ ਸਿੰਘ
ਪ੍ਰਿੰਸੀਪਲ ,
ਸਰਕਾਰੀ ਰਣਬੀਰ ਕਾਲਜ ਸੰਗਰੂਰ