E-Learning

ਸਰਕਾਰੀ ਰਣਬੀਰ ਕਾਲਜ ਸੰਗਰੁਰ ਦੇ ਸਮੂਹ ਵਿਦਿਆਰਥੀਆਂ ਲਈ

 

                        ਵਲੋਂ :ਡਾ. (ਪ੍ਰੋ: ) ਪਰਮਿੰਦਰ ਸਿੰਘ, ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ, ਸੰਗਰੂਰ

 

ਸਰਕਾਰੀ ਰਣਬੀਰ ਕਾਲਜ ਸੰਗਰੁਰ ਵਿਖੇ ਪੜ ਰਹੇ ਸਮੂਹ ਵਿਦਿਆਰਥੀਆਂ ਦੀ ਸਿਹਤਮੰਦ ਜਿੰਦਗੀ ਦੀ ਕਾਮਨਾ  ਆਸ ਕਰਦਾ ਹਾਂ ਕਿ ਤੁਸੀਂ ਆਪਣੇ-ਆਪਣੇ ਘਰਾਂ ਵਿੱਚ ਸੁਰਖਿਅਤ ਤਰੀਕੇ ਨਾਲ ਰਹਿ ਰਹੇ ਹੋਵੇਗੇ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ - 19 ਦੀ ਮਹਾਮਾਰੀ ਤੋਂ ਸੁਰਖਿਅਤ ਰੱਖਣ ਲਈ ਜਿਲਾ -ਪ੍ਰਸ਼ਾਸਨ, ਰਾਜ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਤੇ ਆਦੇਸ਼ਾਂ ਦਿੱਤੇ ਜਾ ਰਹੇ ਹਨ ਆਪਾਂ ਸਾਰੀਆਂ ਨੇ ਇਹਨਾਂ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਘਰ ਵਿੱਚ ਹੀ ਰਹਿ ਕੇ ਆਪਣੀ ਪੜਾਈ ਵੱਲ ਧਿਆਨ ਦੇਣਾ ਹੈ | ਇਸ ਸਬੰਧੀ ਆਪ ਨੂੰ ਹੇਠ ਲਿਖੇ Online Link ਦਿੱਤੇ ਜਾ ਰਹੇ ਹਨ ਜੋ ਆਪ ਨੂੰ ਆਨਲਾਈਨ ਪੜਾਈ ਵਿਚ ਸਹਾਇਤਾ ਦੇਣਗੇ |

https://spoken-tutorial.org/  

https://www.youtube.com/

http://ugcmoocs.inflibnet.ac.in/ugcmoocs/  

https://swayam.gov.in/

https://www.khanacademy.org/

www.graduateguru.in

www.edx.org/

http://oyc.yale.edu/

http://www.tutor.com/

http://www.askiitians.com

http://moneyweek.com/video-tutorial/

http://www.wiziq.com/

http://www.apnacourse.com

https://www.w3schools.com/

https://www.coursera.org

www.tatainteractive.com

 

ਜੇਕਰ ਆਪ ਆਪਣੀ ਕਲਾਸ ਦੇ ਸਿਲੈਬਸ / ਪੇਪਰ ਸਬੰਧੀ ਕੋਈ ਸਮਸਿਆ ਪੇਸ਼ ਆਉਂਦੀ ਹੈ ਤਾਂ ਤੁਸੀਂ ਆਪਣੀ -ਆਪਣੀ ਕਲਾਸ ਦੇ ਪ੍ਰੋਫੈਸਰ ਸਾਹਿਬਾਨ ਨਾਲ ਸੰਪਰਕ ਕਰਕੇ ਇਸ ਦਾ ਹੱਲ ਕਢ ਸਕਦੇ ਹੋ   | ਸਾਰੇ ਪ੍ਰੋਫੈਸਰ ਸਾਹਿਬਾਨਾਂ ਦੇ ਫੋਂਨ ਨੰਬਰ ਹੇਠ ਲਿਖੇ ਲਿੰਕ ਨੂੰ Copy ਕਰਕੇ ਤੇ ਇਸ ਲਿੰਕ ਨੂੰ ਕਿਸੇ ਵੀ Web Browser ਵਿੱਚ Paste ਕਰਕੇ ਦੇਖ ਸਕਦੇ ਹੋ :

 

https://ranbircollegesangrur.com/Article.aspx?document=teachingstaff

 

ਅੰਤ ਵਿੱਚ੍ਹ ਮੈਂ ਆਸ ਕਰਦਾ ਹਾਂ ਕਿ ਇਸ ਮੁਸ਼ਿਕਲ ਘੜੀ ਵਿੱਚ੍ਹ ਤੁਸੀਂ ਸਾਰੇ ਵਿਦਿਆਰਥੀ ਘਰ ਬੈਠ ਕੇ ਆਪਣੀ ਪੜਾਈ ਜਾਰੀ ਰੱਖੋਗੇ ਅਤੇ ਆਪਣੀ ਅਤੇ ਆਪਣੇ  ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋਗੇ |


This document was last modified on: 27-03-2020