Notice Regarding Fees and Admission Form submission for Part-II and Final Years Students

Under Graduate ਅਤੇ Post Graduate ਦੇ ਭਾਗ ਦੂਜੇ ਅਤੇ ਤੀਜੇ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣਾ ਦਾਖਲਾ ਫਾਰਮ  ਅਤੇ ਭਰੀ Online admission fees ਦੀ Online Transaction  ਦੀ ਹਾਰਡਕਾਪੀ ਦਾਖਲਾ ਫਾਰਮ ਨਾਲ Attach ਕਰਕੇ ਮਿਤੀ 15.08.2020 ਤੱਕ ਕਾਲਜ ਦੇ Main Gate ਤੇ ਦੇਣਾ ਯਕੀਨੀ ਬਣਾਉਣ,  ਨਹੀਂ ਤਾਂ ਤੁਹਾਡਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ | 

 

ਨੋਟ : ਜਿਨਾਂ ਵਿਦਿਆਰਥੀਆਂ ਨੇ ਫੀਸ ਦਾ Screenshot whatsapp ਨੰਬਰਾਂ ਤੇ ਭੇਜਿਆ ਹੈ ਉਹ ਵੀ ਆਪਣਾ ਦਾਖਲਾ ਫਾਰਮ ਅਤੇ ਭਰੀ Online Admission Fees ਦੀ ਹਾਰਡਕਾਪੀ ਮਿਤੀ 15.08.2020 ਤੱਕ ਕਾਲਜ ਵਿੱਚ੍ਹ  ਜਮਾਂ ਕਰਵਾਉਣਾ ਯਕੀਨੀ ਬਣਾਉਣ |

 

ਕਾਲਜ ਦੇ ਭਾਗ ਪਹਿਲਾ ਅਤੇ ਦੂਜੇ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਨੰਬਰ :2379/ Cor  ਮਿਤੀ 21.07.2020 ਰਾਹੀਂ ਆਪ ਜੀ ਨੂੰ ਅਗਲੀ ਕਲਾਸ ਵਿੱਚ੍ਹ ਪ੍ਰਮੋਟ ਕਰ ਦਿੱਤਾ ਗਿਆ ਹੈ | ਪ੍ਰਮੋਟ ਕੀਤੇ ਵਿਦਿਆਰਥੀਆਂ ਦਾ ਦਾਖਲਾ ਪੂਰੀ ਤਰਾਂ ਆਰਜੀ ਹੈ ਅਤੇ ਜੇਕਰ ਪਾਤਰਤਾ ਪੂਰੀ ਨਹੀਂ ਹੁੰਦੀ ਕਿਸੇ ਵੀ ਸਮੇਂ ਤੁਹਾਡਾ ਦਾਖਲਾ ਰੱਦ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਬਣਦੀ Admission Fees And Funds ਮਿਤੀ 15.08.2020 ਤੱਕ Online ਰਾਹੀਂ (Paytm, Bhim, Google Pay, Internet Banking ) ਹੇਠ ਲਿਖੇ Banks Accounts ਵਿੱਚ੍ਹ ਜਮਾਂ ਕਰਵਾਉਣਾ ਯਕੀਨੀ ਬਣਾਉਣ ਨਹੀਂ ਤਾਂ ਤੁਹਾਡਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ |

 

B.A Part-II, III, B.Com-Part II, III, B.Sc (M & NM) Part =II, III, M.A Part-II(Punjabi, English, Pol.Sc) ਹੇਠ ਲਿਖੇ Bank Account ਵਿੱਚ੍ਹ ਜਮਾਂ ਕਰਵਾਇਆ ਜਾਵੇ :

Bank Account Name : Student Welfare  

Bank Address : Principal , G.R.C. Sangrur (NAAC)

Bank Account = 55074981170

IFSC code = SBIN0051311

 

BCA part-II, III, BBA Part-II, III, M.Sc IT (Part-II)  ਹੇਠ ਲਿਖੇ Bank Account ਵਿੱਚ੍ਹ ਜਮਾਂ ਕਰਵਾਇਆ ਜਾਵੇ :

Bank Account Name :  Higher Education Institute Society, Govt. Ranbir College Sangrur

Bank Address : Principal , G.R.C. Sangrur (NAAC)

Bank Account = 65022087994

IFSC code = SBIN0051311

 

ਨੋਟ :

ਜੋ ਵਿਦਿਆਰਥੀ ਉਪਰੋਕਤ Bank Accounts ਵਿੱਚ੍ਹ ਬਣਦੀ Admission ਫੀਸ Cash Deposit ਕਰਵਾਏਗਾ ਤਾਂ ਉਸਦੀ ਦਾਖਲਾ ਰੱਦ ਕੀਤਾ ਜਾਵੇਗਾ | ਉਪਰੋਕਤ Bank Accounts ਵਿੱਚ੍ਹ Online ਵਸੀਲਿਆਂ ਰਾਹੀਂ ਹੀ ਬਣਦੀ ਫੀਸ ਜਮਾਂ ਕਰਵਾਈ ਜਾਵੇ |

ਵਿਦਿਆਰਥੀ ਸਮੇਂ- ਸਮੇਂ ਸਿਰ ਕਾਲਜ ਵੈਬਸਾਈਟ ਨੂੰ ਚੈਕ ਕਰਦੇ ਰਹਿਣ | ਦਾਖਲਿਆਂ ਦੀ ਮਿਤੀ ਵਿੱਚ੍ਹ ਜੇਕਰ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਲਜ ਵੈਬਸਾਈਟ ਤੇ ਪਾ ਦਿੱਤਾ ਜਾਵੇਗਾ

Student Portal: Admissions and Fee Payments

All new and old students may login/apply to avail student centric services.