Regarding Admissions Fee for Ist Year students of 2020-21

ਕਾਲਜ ਦੇ B.A, B.Com, B.Sc (Medical and Non Medical) ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਨੂੰ Admission Fee ਦਾ ਮੈਸੇਜ ਆਇਆ ਉਸ ਮੈਸਜ ਅਨੁਸਾਰ ਬਣਦੀ ਫੀਸ ਅਤੇ Procedure ਉੱਤੇ ਕਲਿਕ ਕਰਕੇ ਫੀਸ ਜਮਾਂ ਕਰਵਾਈ ਜਾਵੇ ਅਤੇ ਬਣਦੀ Admission fees Online ਰਾਹੀਂ (Paytm, Bhim, Google Pay, Internet Banking ) ਹੇਠ ਲਿਖੇ Bank Accounts ਵਿੱਚ੍ਹ ਜਮਾਂ ਕਰਵਾਉਣਾ ਯਕੀਨੀ ਬਣਾਉਣ ਨਹੀਂ ਤਾਂ ਤੁਹਾਡਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ |

 

Bank Account Name : Student Welfare  

Bank Address : Principal , G.R.C. Sangrur (NAAC)

Bank Account = 55074981170

IFSC code = SBIN0051311

 

Online ਭਰੀ ਫੀਸ ਦਾ ਪਰੂਫ ਦੀ ਹਾਰਡ ਕਾਪੀ 24 ਘੰਟੇ ਦੇ ਅੰਦਰ-ਅੰਦਰ ਕਾਲਜ ਵਿਖੇ ਹੇਠ ਲਿਖੇ ਅਨੁਸਾਰ ਜਮਾਂ ਕਰਵਾਉਣਾ ਯਕੀਨੀ ਬਣਾਉਣ | ਇਸ ਹਾਰਡ ਕਾਪੀ ਵਿਦਿਆਰਥੀ ਹੇਠ ਲਿਖੀ information ਵੀ ਲਿਖ ਕੇ ਜਮਾਂ ਕਰਵਾਈ ਜਾਵੇ :

Application ID

Name of the Student

Name of Father Name

Payment ID

 

Sr. No

ਅਧਿਕਾਰੀ / ਕਰਮਚਾਰੀ ਦਾ ਨਾਮ

Class

ਸਥਾਨ

  1.  1

ਸ਼੍ਰੀ ਰਾਮ ਸਿੰਘ ਕਲਰਕ 

B.Com Part-I

Administrative Block 

  1.  2

ਸ਼੍ਰੀ ਮਤੀ ਨਰਿੰਦਰ ਕੌਰ 

B.A.-I

Administrative Block

  1.  3

ਸ਼੍ਰੀ ਰੋਸ਼ਨ ਲਾਲ

B.Sc Medical Part-I

Zoology Department

  1.  4

ਸ਼੍ਰੀ ਅਮਰਮੀਤ ਸਿੰਘ

B.Sc Non - Medical Part-I

Physics Department

ਨੋਟ :

ਜੋ ਵਿਦਿਆਰਥੀ ਉਪਰੋਕਤ Bank Accounts ਵਿੱਚ੍ਹ ਬਣਦੀ Admission ਫੀਸ Cash Deposit ਕਰਵਾਏਗਾ ਤਾਂ ਉਸਦੀ ਦਾਖਲਾ ਰੱਦ ਕੀਤਾ ਜਾਵੇਗਾ | ਉਪਰੋਕਤ Bank Accounts ਵਿੱਚ੍ਹ Online ਵਸੀਲਿਆਂ ਰਾਹੀਂ ਹੀ ਬਣਦੀ ਫੀਸ ਜਮਾਂ ਕਰਵਾਈ ਜਾਵੇ |

ਵਿਦਿਆਰਥੀ ਸਮੇਂ- ਸਮੇਂ ਸਿਰ ਕਾਲਜ ਵੈਬਸਾਈਟ ਨੂੰ ਚੈਕ ਕਰਦੇ ਰਹਿਣ | ਦਾਖਲਿਆਂ ਦੀ ਮਿਤੀ ਵਿੱਚ੍ਹ ਜੇਕਰ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਲਜ ਵੈਬਸਾਈਟ ਤੇ ਪਾ ਦਿੱਤਾ ਜਾਵੇਗਾ

Student Portal: Admissions and Fee Payments

All new and old students may login/apply to avail student centric services.