Fee Payment BCA BBA PGDCA MSC IT Hospitality courses

ਕਾਲਜ ਦੇ BCA, BBA, PGDCA, MSC IT, Hospitality  ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਨੂੰ Admission Fee ਦਾ ਮੈਸੇਜ ਆਇਆ ਉਸ ਮੈਸਜ ਅਨੁਸਾਰ ਬਣਦੀ ਫੀਸ ਅਤੇ Procedure ਉੱਤੇ ਕਲਿਕ ਕਰਕੇ ਫੀਸ ਜਮਾਂ ਕਰਵਾਈ ਜਾਵੇ ਅਤੇ ਬਣਦੀ Admission fees Online ਰਾਹੀਂ (Paytm, Bhim, Google Pay, Internet Banking ) ਹੇਠ ਲਿਖੇ Bank Accounts ਵਿੱਚ੍ਹ ਜਮਾਂ ਕਰਵਾਉਣਾ ਯਕੀਨੀ ਬਣਾਉਣ ਨਹੀਂ ਤਾਂ ਤੁਹਾਡਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ |

 

BCA part-I BA Part-I M.Sc IT (Part-I), MSc IT lateral Entry  ਹੇਠ ਲਿਖੇ Bank Account ਵਿੱਚ੍ਹ ਜਮਾਂ ਕਰਵਾਇਆ ਜਾਵੇ :

Bank Account Name :  Higher Education Institute Society, Govt. Ranbir College Sangrur

Bank Address : Principal , G.R.C. Sangrur (NAAC)

Bank Account = 65022087994

IFSC code = SBIN0051311

 

Diploma in Food Production and Certificate Course in Bakery and Cookery ਹੇਠ ਲਿਖੇ Bank Account ਵਿੱਚ੍ਹ ਜਮਾਂ ਕਰਵਾਇਆ ਜਾਵੇ :

Bank Account Name :  Higher Education Institute Society, Govt. Ranbir College Sangrur

Bank Address : Principal , G.R.C. Sangrur (NAAC)

Bank Account = 65099739113

IFSC code = SBIN0051311

 

 

Online ਭਰੀ ਫੀਸ ਦਾ ਪਰੂਫ ਦੀ ਹਾਰਡ ਕਾਪੀ 24 ਘੰਟੇ ਦੇ ਅੰਦਰ-ਅੰਦਰ ਕਾਲਜ ਵਿਖੇ ਹੇਠ ਲਿਖੇ ਅਨੁਸਾਰ ਜਮਾਂ ਕਰਵਾਉਣਾ ਯਕੀਨੀ ਬਣਾਉਣ | ਇਸ ਹਾਰਡ ਕਾਪੀ ਵਿਦਿਆਰਥੀ ਹੇਠ ਲਿਖੀ information ਵੀ ਲਿਖ ਕੇ ਜਮਾਂ ਕਰਵਾਈ ਜਾਵੇ :

Application ID

Name of the Student

Name of Father Name

Payment ID

 

Sr. No

ਅਧਿਕਾਰੀ / ਕਰਮਚਾਰੀ ਦਾ ਨਾਮ

Class

ਸਥਾਨ

  1.  1

ਪ੍ਰੋ : ਮਨਜਿੰਦਰ ਸਿੰਘ

BCA, BBA, PGDCA, MSC IT, Diploma in Food Production, Certificate Course in Bakery and Cookery   

HEIS ਵਿਭਾਗ

  1.  2

ਪ੍ਰੋ : ਸੁਧਾੰਸ਼ੁ ਗਾਬਾ  

BBA- I

HEIS ਵਿਭਾਗ

ਨੋਟ :

ਜੋ ਵਿਦਿਆਰਥੀ ਉਪਰੋਕਤ Bank Accounts ਵਿੱਚ੍ਹ ਬਣਦੀ Admission ਫੀਸ Cash Deposit ਕਰਵਾਏਗਾ ਤਾਂ ਉਸਦੀ ਦਾਖਲਾ ਰੱਦ ਕੀਤਾ ਜਾਵੇਗਾ | ਉਪਰੋਕਤ Bank Accounts ਵਿੱਚ੍ਹ Online ਵਸੀਲਿਆਂ ਰਾਹੀਂ ਹੀ ਬਣਦੀ ਫੀਸ ਜਮਾਂ ਕਰਵਾਈ ਜਾਵੇ |

ਵਿਦਿਆਰਥੀ ਸਮੇਂ- ਸਮੇਂ ਸਿਰ ਕਾਲਜ ਵੈਬਸਾਈਟ ਨੂੰ ਚੈਕ ਕਰਦੇ ਰਹਿਣ | ਦਾਖਲਿਆਂ ਦੀ ਮਿਤੀ ਵਿੱਚ੍ਹ ਜੇਕਰ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਲਜ ਵੈਬਸਾਈਟ ਤੇ ਪਾ ਦਿੱਤਾ ਜਾਵੇਗਾ

 

Student Portal: Admissions and Fee Payments

All new and old students may login/apply to avail student centric services.